- लिंक पाएं
- X
- ईमेल
- दूसरे ऐप
ਨਮਸਕਾਰ ਪਿਆਰੇ ਬਚਿਉ , ਅਜ ਤੋਂ ਮੈ ਲੈ ਕੇ ਆਵਾਂਗੀ ਤੁਹਾਡੇ ਲਈ ਕਵਿਤਾਵਾਂ ਕਹਾਣਿਆਂ ਤੇ ਹੋਰ ਬਹੁਤ ਕੁਛ । ਇਸ ਤੋਂ ਪਹਿਲਾ ਮੈ ਤੁਹਾਡੇ ਸਭ ਤੋਂ ਮਾਫੀ ਮਂਗਣਾ ਚਾਹਾਂਗੀ ਕਿਓਂਕਿ ਅਜੇ ਮੈ ਪਂਜਾਬੀ ਟਾਇਪਿਂਗ ਨਹੀਂ ਜਾਣਦੀ ਤੇ ਬਹੁਤ ਸਾਰੀਆਂ ਗਲਤਿਆਂ ਦੀ ਸਂਭਾਵਨਾ ਹੈ । ਉਮੀਦ ਹੈ ਤੁਸੀ ਸਮਝੋਗੇ । ਤੇ ਹੁਣ ਸੁਣੋ ਮੇਰੀ ਪਹਲੀ ਕਵਿਤਾ “ਚਂਨ ਤੇ ਹੁਂਦਾ ਘਰ ਜੇ ਮੇਰਾ “ ਚਂਨ ਤੇ ਹੁਂਦਾ ਘਰ ਜੇ ਮੇਰਾ ਰੋਜ ਲਗਾਁਦੇੀ ਮੈ ਦੁਨਿਆ ਦਾ ਫੇਰਾ ਚਂਨ ਮਾਮਾ ਦੇ ਨਾਲ ਮੈ ਹਁਸਦੀ ਅਂਬਰ ਦੇ ਵਿਁਚ ਖੂਬ ਮਚਲਦੀ ਉਪਰੋਂ ਹੀ ਧਰਤੀ ਨੂਂ ਵੇਖਦੀ ਤਾਰਿਆਂ ਦੇ ਨਾਲ ਰੋਜ ਖੇਡਦੀ ਵੇਖਦੀ ਨਭ ਵਿਚ ਪ੍ਂਛੀ ਉਡਦੇ ਕਾਲੇ ਬ੍ਁਦਲ ਘਿਰ-ਘਿਰ ਆਂਦੇ ਬ੍ਁਦਲਾ ਤੋ ਮੈ ਪਾਣੇੀ ਪੀਦੀ ਤਾਰਿਆਂ ਦੇ ਨਾਲ ਭੋਜਨ ਕਰਦੀ ਟਿਮ-ਟਿਮ ਟਿਮ-ਟਿਮ ਕਰਦੇ ਤਾਰੇ ਲਁਗਦੇ ਮੈਨੂਁ ਪਿਆਰੇ-ਪਿਆਰੇ ਕਦੇ-ਕਦੇ ਧਰਤੇੀ ਤੇ ਆਂਦੀ ਮਿਠੇ-ਮਿਠੇ ਫਲ ਲੈ ਜਾਂਦੀ ਜਾ ਕੇ ਚ੍ਂਨ ਮਾਮਾ ਨੂਁ ਖਵਾਂਦੀ ਅਪਣੇ ਉਪਰ ਮੈ ਇਤਰਾਂਦੀ ਜਦ ਅਂਬਰ ਵਿਚ ਬਾਦਲ ਛਾਂਦੇ ਉਮਡ-ਘੁਮਡ ਕੇ ਘਿਰ-ਘਿਰ ਆਂਦੇ ਧਰਤੀ ਤੇ ਜਦ ਵਰਖਾ ਕਰਦੇ ਉਹਨਾ ਨੂਁ ਵੇਖਦੀ ਹ੍ਁਸਦੇ-ਹਁਸਦੇ ਮੈ ਪਰਿਆਂ ਜਿਹੀ ਸੋਹਣੀ ਹੁਂਦੀ ਹਁਸਦੀ ਰਹਿਂਦੀ ਕਦੇ ਨਾ ਰੋਂਦੀ ਲਁਖਾਂ ਖਿਡੋਣੇ ਮੇਰੇ ਤਾਰੇ ਹੁਂਦੇ ਜੋ ਨੇ ਨਭ ਵਿਁਚ ਸਾਰੇ ਧਰਤੀ ਤੇ ਮੈ ਜਦ ਵੀ ਆਂਦੀ ਅਪਣੇ ਖਿਡੋਣੇ ਨਾਲ ਲੈ ਆਂਦੀ ਛੋਟੇ ਬ੍ਁਚਿਆਂ ਨੂਂ ਦੇ ਦੇਂਦੀ ਕਾਪੀ ਤੇ ਪੈਂਸਿਲ ਲੈ ਲੈਂਦੀ ਪਡ ਲੈਂਦੀ ਮੈ ਇਕ ਦੋ ਤਿਂਨ ਵੇਖ ਕੇ...
टिप्पणियाँ
punjaabi bilkul nahi aati,,,,
binaa jaane ,,,to mushkil hai,,,