मंगलवार, 7 अप्रैल 2009

ਦੁਸ਼ਟ ਆਦਮੀ -ਹਿਤੋਪਦੇਸ਼

ਦੁਸ਼ਟ ਆਦਮੀ -ਹਿਤੋਪਦੇਸ਼

ਇਕ ਸੀ ਕਾਁ ਤੇ ਇਕ ਸੀ ਬੁਲਬੁਲ
ਘਰ ਉਹਨਾ ਦਾ ਪਿਆਰਾ ਜ੍ਂਗਲ
ਬੁਲਬੁਲ ਬਡੀ ਨਰਮ ਦਿਲ ਵਾਲੀ
ਬੈਠੀ ਰਹਿਂਦੀ ਰੁਖ ਦੀ ਡਾਲੀ
ਬਡਾ ਚਤੁਰ ਸੀ ਪਰ ਉਹ ਕਾਂ
ਉਡ-ਊਡ ਜਾਂਦਾ ਹਰ ਇਕ ਥਾਂ
ਇਕ ਦਿਨ ਗਿਆ ਸ਼ਿਕਾਰੀ ਆ
ਵੇਖੀ ਉਹਨੇ ਰੁਖ ਦੀ ਛਾਂ
ਗਰਮੀ ਵਿਚ ਗਿਆ ਥਕ ਹਾਰ
ਆਇਆ ਉਹਨੂ ਇਕ ਵਿਚਾਰ
ਕਿਉਂ ਨਾ ਉਹ ਥੋਡਾ ਸੁਸਤਾਵੇ
ਤੇ ਫਿਰ ਅਪਣੇ ਕ੍ਂਮ ਨੂ ਜਾਵੇ
ਸੋਚ ਕੇ ਲੇਟ ਗਿਆ ਰੁਖ ਹੇਠਾਂ
ਆ ਗਿਆ ਨੀਂਦ ਦਾ ਗਹਿਰਾ ਝੂਟਾ
ਸੁਤਿਆਂ ਹੋ ਗਈ ਦੇਰ ਬਹੁਤ
ਆਣ ਲਗੀ ਮੂਂਹ ਉਤੇ ਧੁਪ
ਵੇਖ ਰਹੀ ਸੀ ਸਬ-ਕੁਝ ਬੁਲਬੁਲ
ਪਿਘਲ ਗਿਆ ਬੁਲਬੁਲ ਦਾ ਦਿਲ
ਉਸਨੇ ਅਪਣੇ ਖ੍ਂਭ ਫੈਲਾਏ
ਤਾਂ ਕਿ ਹੇਠਾਂ ਛਾਂ ਹੋ ਜਾਏ
ਪਰ ਉਹ ਕਾਂ ਸੇੀ ਬਡਾ ਚਲਾਕ
ਉਡ ਗਿਆ ਉਥੋਂ ਉਹ ਤਪਾਕ
ਹੋ ਗਈ ਜਦ ਸਭ ਦੂਰ ਥਕਾਵਟ
ਲਈ ਸ਼ਿਕਾਰੀ ਨੇ ਫਿਰ ਕਰਵਟ
ਜਦ ਉਹ ਸ਼ਿਕਾਰੀ ਨੀਂਦ ਤੋਂ ਜਗਿਆ
ਬੁਲਬੁਲ ਨੂਂ ਡਾਲੀ ਤੇ ਵੇਖਿਆ
ਝਟ ਉਠਾਇਆ ਤੇੀਰ ਕਮਾਨ
ਲੈ ਲਈ ਉਸ ਬੁਲਬੁਲ ਦੀ ਜਾਨ
ਡਿਗੀ ਉਹ ਧਰਤੀ ਤੇ ਆ ਕੇ
ਬੈਠੀ ਸੀ ਜੋ ਖ੍ਂਭ ਫੈਲਾ ਕੇ
ਪਰ ਬਚ ਗਿਆ ਉਹ ਕਾਂ ਚਲਾਕ
ਬਚਿਉ ਹੋਣਾ ਨਹੀ ਅਵਾਕ
ਦੁਸ਼ਟਾਂ ਤੇ ਇਤਬਾਰ ਨਾ ਕਰਨਾ
ਨਾ ਹੀ ਐਨੇ ਭੋਲੇ ਬਣਨਾ
ਕਰਨਾ ਬੁਧਿ ਦਾ ਪ੍ਰਯੋਗ
ਨਹੀ ਹੋਵੇਗਾ ਕੋਈ ਦੁਖ ਰੋਗ

बुधवार, 18 फ़रवरी 2009

सोमवार, 19 जनवरी 2009

ਸਾਧੂ ਤੇ ਚੂਹਾ

ਨਮਸਕਾਰ ਬਁਚਿਉ ,
ਅਁਜ ਮੈ ਤੁਹਾਨੂਂ ਸੁਣਾਵਾਂਗੀ ਇਕ ਹਿਤੋਪਦੇਸ਼ ਦੀ ਕਹਾਣੀ ਸਾਧੂ ਤੇ ਚੂਹਾ , ਉਹ ਵੀ ਕਵਿਤਾ ਦੇ ਰੂਪ ਵਿਚ
ਇਹ ਕਹਾਣੀ ਤੁਸੀ ਪਹਿਲਾ ਵੀ ਕਦੇ ਪਡੀ -ਸੁਣੀ ਹੋਵੇਗੀ ਪਰ ਕਵਿਤਾ ਵਿਚ ਪਡ ਕੇ ਕਿਵੇਂ ਲ੍ਁਗਿਆ ,
ਮੈਨੂ ਜਰੂਰ ਦ੍ਁਸਣਾ


ਸਾਧੂ ਤੇ ਚੂਹਾ
ਇਕ ਜਂਗਲ ਵਿਚ ਸੀ ਇਕ ਸਾਧੂ
ਜਾਣਦਾ ਸੀ ਉਹ ਪੂਰਾ ਜਾਦੂ
ਕਰਦਾ ਰਹਿਂਦਾ ਰਁਬ ਦੀ ਭਗਤੀ
ਆ ਗਈ ਉਸ ਵਿਚ ਅਦਭੁਤ ਸ਼ਕਤੀ
ਇਕ ਦਿਨ ਉਸਨੇ ਲਗਾਈ ਸਮਾਧੀ
ਚੂਹਾ ਇਕ ਡਿਗਿਆ ਆ ਗੋਦੀ
ਸਾਧੂ ਨੁਂ ਆਈ ਬਡੀ ਦਯਾ
ਚੂਹੇ ਨੂਂ ਉਹਨੇ ਪਾਲ ਲਿਆ
ਪਰ ਇਕ ਦਿਨ ਇਕ ਬਿਲੀ ਆਈ
ਵੇਖ ਕੇ ਚੂਹੇ ਨੂਂ ਲਲਚਾਈ
ਚੂਹਾ ਤਾਂ ਮਨ ਵਿਚ ਗਿਆ ਡਰ
ਸਾਧੂ ਦਾ ਹਿਰਦੈ ਗਿਆ ਭਰ
ਉਸਨੇ ਅਪਣਾ ਜਾਦੂ ਚਲਾਇਆ
ਤੇ ਚੂਹੇ ਨੂਂ ਬਿਲੀ ਬਣਾਇਆ

ਤਾ ਕਿ ਬਿਲੀ ਨਾ ਖਾ ਪਾਵੇ
ਤੇ ਚੂਹਾ ਆਜਾਦ ਹੋ ਜਾਵੇ
ਕੁਝ ਸਮਾਂ ਤਾਂ ਸੁਖ ਦਾ ਬਿਤਾਇਆ
ਫਿਰ ਇਕ ਦਿਨ ਇਕ ਕੁਁਤਾ ਆਇਆ
ਬਿਲੀ ਦੇ ਪਿਛੇ ਉਹ ਭ੍ਁਜਿਆ
ਫਿਰ ਸਾਧੂ ਦਾ ਜਾਦੂ ਜ੍ਁਗਿਆ
ਬਿਲੀ ਤੋਂ ਕੁਁਤਾ ਬਣ ਜਾਉ
ਤੇ ਕੁਁਤਿਆਂ ਤੋਂ ਨਾ ਘਬਰਾਉ
ਖੁਸ਼ ਸੀ ਚੂਹਾ ਕੁਁਤਾ ਬਣ ਕੇ
ਘੁਁਮੇ ਉਹ ਜ੍ਂਗਲ ਵਿਚ ਜਾ ਕੇ
ਫਿਰ ਇਕ ਦਿਨ ਇਕ ਚੀਤਾ ਆਇਆ
ਕੁਁਤੇ ਨੂਂ ਊਹਨੇ ਖੂਬ ਭਜਾਇਆ
ਆਇਆ ਕੁਁਤਾ ਸਾਧੂ ਦੇ ਪਾਸ
ਬੋਲਿਆ ਮੇਰਾ ਕਰੋ ਵਿਸ਼ਵਾਸ
ਖਾ ਜਾਵੇਗਾ ਮੈਨੂਂ ਚੀਤਾ

ਫਿਰ ਕਿਵੇਂ ਮੈ ਰਵਾਂਗਾ ਜਿਂਦਾ
ਆ ਗਿਆ ਫਿਰ ਸਾਧੂ ਨੂਂ ਰਹਿਮ
ਬੋਲਿਆ ਪਾਲ ਨਾ ਕੋਈ ਵਹਿਮ
ਜਾਓ ਹੁਣ ਚੀਤਾ ਬਣ ਜਾਓ
ਸੁਖ ਨਾਲ ਅਪਣਾ ਜੇੀਵਨ ਬਿਤਾਓ
ਕੁਁਤੇ ਤੋਂ ਚੀਤਾ ਬਣ ਗਿਆ
ਨਵ-ਜੇੀਵਨ ਉਸਨੂਂ ਮਿਲ ਗਿਆ
ਭਾਵੇਂ ਉਹ ਚੇੀਤਾ ਬਣ ਗਿਆ ਸੇੀ
ਪਰ ਦਿਲ ਤਾਂ ਚੂਹੇ ਦਾ ਹੀ ਸੀ
ਚੂਹੇ ਤੋਂ ਵ੍ਁਧ ਕੇ ਨਾ ਕੁਝ ਅਁਛਾ
ਇਹ ਸਾਧੂ ਨਹੀ ਬਿਲਕੁਲ ਸ੍ਁਚਾ
ਲੋਕਾਂ ਦੀਆਂ ਗ੍ਁਲਾਂ ਵਿਚ ਆਇਆ
ਚੂਹੇ ਨੂਂ ਚੀਤਾ ਕਿਉਂ ਬਣਾਇਆ
ਸੋਚੇ ਮੇਰੇੀ ਖੋਈ ਪਹਿਚਾਨ
ਮ੍ਂਨਿਆ ਨਾ ਸਾਧੂ ਦਾ ਅਹਿਸਾਨ

ਗੁਁਸੇ ਨਾਲ ਗਿਆ ਉਹ ਭਰ
ਝਪਟ ਪਿਆ ਸਾਧੂ ਦੇ ਓਪਰ
ਸਾਧੂ ਨੂਂ ਹੁਣ ਹੋਇਆ ਅਹਿਸਾਸ
ਨਹੀ ਕਰੋ ਕਿਸੇ ਤੇ ਵਿਸ਼ਵਾਸ
ਫਿਰ ਤੋਂ ਉਸ ਨੂਂ ਚੂਹਾ ਬਣਾਇਆ
ਤੇ ਚੂਹੇ ਨੂਹੇ ਨੂਂ ਇਹ ਸਮਝਾਇਆ
ਸੁਭਾ ਨਾ ਬਦਲੇ ਅਪਣਾ ਦੁਸ਼ਟ
ਚਂਗਿਆਂ ਨੂਂ ਹੀ ਦੇਵੇ ਕਸ਼ਟ
ਲੋਕਾਂ ਦਾ ਕ੍ਂਮ ਗ੍ਁਲਾਂ ਕਰਨਾ
ਸੁਣ ਕੇ ਵਿਗਡੇਗਾ ਕ੍ਂਮ ਅਪਣਾ
-----------------
-----------------
ਬਁਚਿਓ ਤੁਸੀਂ ਵੀ ਰ੍ਁਖਣਾ ਧਿਆਨ
ਵ੍ਁਡਿਆਂ ਦਾ ਨਾ ਕਰੋ ਅਪਮਾਨ
ਕਿਸੇ ਦੀ ਗ੍ਁਲਾਂ ਵਿਚ ਨਾ ਆਣਾ
ਅਪਣੇੀ ਸਮਝਦਾਰੀ ਅਪਨਾਣਾ

************************